旁遮普語/詞典/ਚ
ਚਾਕਾ
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਚਾ 對某事感到興奮 ਮੇਲੇ ਜਾਣ ਦਾ ਚਾ。
ਚਾਹ 1. 茶 ਸਰਦੀ ਵਿੱਚ ਚਾਹ ਬਹੁਤ ਚੰਗੀ ਲਗਦੀ ਹੈ। 2. 渴望 ਹਰ ਇਕ ਨੂੰ ਸੋਹਣਾ ਦਿਖਣ ਦੀ ਚਾਹ ਹੁੰਦੀ ਹੈ।
ਚੂਹਾ 老鼠 ਬਿੱਲੀ ਨੇ ਚੂਹਾ ਖਾ ਲਿਆ।
ਚਹਿਕਣਾ 鳴叫 ਚਿੜੀਆਂ ਨੇ ਚਹਿਕਣਾ ਸ਼ੁਰੂ ਕਰ ਦਿਤਾ ਸੀ।
ਚੂਸਣਾ 吸 ਗਿਦੜ ਅਤੇ ਊਠ ਨੇ ਗੰਨੇ ਚੂਸਣੇ ਸ਼ੁਰੂ ਕਰ ਦਿਤੇ।
ਚਾਸਣੀ 糖漿 ਜਲੇਬੀਆਂ ਚਾਸਣੀ ਵਿੱਚ ਪਾ ਦਿਤੀਆਂ ਗਈਆਂ।
ਚੇਸਟਾ 渴望 उसਦੀ ਚਾਹ ਦੀ ਚੇਸਟਾ ਹੀ ਘਾਤਕ ਸਿਧ ਹੋਈ।
ਚਾਕ 僕人 ਰਾਂਝਾ ਹੀਰ ਦੇ ਘਰ ਚਾਕ ਰਹਿ ਪਿਆ।
ਚਾਕੂ 刀 ਚਾਕੂ ਬਪੁਤ ਤਿੱਖਾ ਸੀ।
ਚੌਂਕ 十字路口 चौਂਕ ਵਿਚੋਂ ਇੱਕ ਰਸਤਾ ਸਹਿਰ ਅਤੇ ਦੂਜਾ ਪਿੰਡ ਨੂੰ ਜਾਂਦਾ ਹੈ।
ਚੌਂਕਾ 帶有休息區的廚房 ਸਾਰੇ ਪਰਿਵਾਰ ਨੇ ਚੌਂਕੇ ਵਿੱਚ ਬੈਠ ਖਾਣਾ ਖਾਧਾ।
ਚੌਕ ਜਾਣਾ 驚訝 ਨਤੀਜਾ ਸੁਣਕੇ ਸਾਰੇ ਚੌਕ ਗਏ।
ਚੀਕਣਾ 哭喊 बच्चा ਉਚੀ ਉਚੀ ਚੀਕਿਆ।
ਚਾਕਰ 僕人 see चਾਕ
ਚੁਕਣਾ 撿起 ਨਿਊਟਨ ਨੇ ਸੇਬ ਚੁਕਿਆ। also उठाਉਣਾ
ਚੋਖਾ 充足的量; 足夠多的 पੰਜਾਬ ਵਿੱਚ ਚੋਖੀ ਵਰਖਾ ਹੋ ਜਾਂਦੀ ਹੈ।
ਚੱਖਣਾ 品嚐 आदम ਨੇ ਮਾਈ ਹਵਾ ਦੇ ਕਹਿਣ ਤੇ ਸੇਬ ਦਾ ਸਵਾਦ ਚੱਖਿਆ।
ਚੰਗਾ 1. 好 2. 大量
ਚੋਗਾ 1. 鳥食 ਚਿੜੀ ਚੋਗਾ ਚੁਗ ਕੇ ਉਡ ਗਈ। 2. 長圍裙 ਸੰਤ ਦਾ ਚੋਗਾ ਬਹੁਤ ਲੰਬਾ ਸੀ।
ਚੰਗਿਆੜਾ 火花 ਬਿਜਲੀ ਦੀ ਤਾਰ ਵਿੱਚੋਂ ਚੰਗਿਆੜੇ ਨਿਕਲੇ।
ਚੁਗਣਾ 採摘 (例如棉花采摘) ਚਿੜੀ ਚੋਗਾ ਚੁਗ ਕੇ ਉਡ ਗਈ।
ਚੁਗਲੀ 搬弄是非 चुगਲੀ ਕਰਨਾ ਚੰਗੀ ਗਲ ਨਹੀਂ।
ਚੁੰਘਣਾ 嬰兒吸奶 बच्चा ਮਾਂ ਦਾ ਦੁਧ ਚੁੰਘ ਰਿਹਾ ਸੀ।
ਚੂੰ-ਚੂੰ ਕਰਨਾ 挑剔 ਮਾਲਕ ਨੇ ਕਾਮੇ ਨੂੰ ਚੂੰ-ਚੂੰ ਨਾ ਕਰਨ ਲਈ ਕਿਹਾ।
ਚਾਚਾ 叔叔 बच्चे ਉਸਦੇ ਚਾਚੇ ਕੋਲ ਸੀ।
ਚੀਚੀ 小指 ਸੱਭ ਤੋਂ ਛੋਟੀ ਉਂਗਲੀ ਨੂੰ ਚੀਚੀ ਕਿਹਾ ਜਾਂਦਾ ਹੈ।
ਚੂਚਾ 小雞 चूचੇ ਬਹੁਤ ਸੁੰਦਰ ਦਿਖਾਈ ਦਿੰਦੇ ਸਨ।
ਚੱਜ 做事得心應手 ਕੰਮ ਚੱਜ ਨਾਲ ਕਰਨਾ।
ਚੀਜ 事物 ਹਰ ਚੀਜ ਆਪਣੇ ਆਪਣੇ ਥਾਂ ਰੱਖੋ।
ਚੱਟਣਾ 舔 ਕੁਤਾ ਆਪਣੇ ਜਖਮ ਚਟ ਰਿਹਾ ਸਾ।
ਚੱਟੀ 虧損 (在創業初期) ਪਹਿਲੇ ਸਾਲ ਕੋਈ ਲਾਭ ਨਹੀਂ ਹੋਇਆ ਸਗੋਂ ਚੱਟੀ ਭਰਨੀ ਪਈ।
ਚਾਟੀ 用於攪拌牛奶以提取黃油的大鍋 सुआਣੀ ਚਾਟੀ ਵਿੱਚ ਦੁਧ ਰਿੜਕ ਰਹੀ ਸੀ।
ਚਿੱਟਾ 白色 ਹੰਸ ਦਾ ਰੰਗ ਚਿੱਟਾ ਦੁਧ ਵਰਗਾ ਸੀ।
ਚੋਟ 傷害 ਖਿਡਾਰੀ ਨੂੰ ਚੋਟ ਲਗ ਗਈ ਸੀ।
ਚੱਟਾਨ 岩石 ਗੋਲੀ ਗੋਲ ਵਿੱਚ ਚੱਟਾਨ ਦੀ ਤਰਾਂ ਖੜਾ ਸੀ।
ਚੱਟਨੀ 醬 पकौड़े चੱਟਨੀ ਨਾਲ ਬਹੁਤ ਸਵਾਦ ਲੱਗੇ।
ਚੱਠ 首次使用 (例如房屋) ਕੀ ਤੁਸੀਂ ਆਪਣੇ ਘਰ ਦੀ ਚੱਠ ਕਰ ਲਈ ਹੈ। i.e. have you entered your house?
ਚਣਾ 鷹嘴豆; 扁豆 ਭੁਜੇ ਹੋਏ ਚਣੇ ਫੌਜੀਆਂ ਦੇ ਬਹੁਤ ਕੰਮ ਆਏ।
ਚੋਣ 選舉 ਬਰਾਕ ਓਬਾਮਾ ਚੋਣ ਜਿੱਤ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ।
ਚੁਣਨਾ 選舉 ਅਮਰੀਕਾ ਨੇ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਚੁਣਿਆ।
ਚੇਤ 俗年第一個月 ਚੇਤ ਭਾਰਤੀ ਸਾਲ ਦਾ ਪਹਿਲਾ ਮਹੀਨਾ ਹੈ।
ਚਾਤਰ 聰明 ਚਾਤਰ ਬਾਂਦਰ ਨੇ ਭੋਲੀਆਂ ਬਿਲੀਆਂ ਨੂੰ ਠੱਗ ਲਿਆ।
ਚੇਤੰਨ 警惕 चेतੰਨ ਸਿਪਾਹੀ ਨੇ ਚੋਰ ਨੂੰ ਫੜ ਲਿਆ।
ਚੇਤਨਾ 意識 ਸੁੰਦਰਤਾ ਸਾਡੀ ਸਮਾਜਿਕ ਚੇਤਨਾ ਦਾ ਅੰਗ ਹੈ।
ਚਿਥਣਾ 咀嚼 ਸੱਪ ਬਿਨਾ ਚਿੱਥੇ ਚੂਹਾ ਨਿਗਲ ਗਿਆ।
ਚੰਦ ~ = चੰਨ
ਚੰਦਰਾ 不幸的人 ਚੰਦਰੇ ਨੂੰ ਲੋਕਾਂ ਦੀ ਨਜਰ ਲਗ ਗਈ।
ਚੰਨ 月亮 ਅਕਾਸ਼ ਵਿੱਚ ਚੰਨ ਬਹੁਤ ਸੁੰਦਰ ਲਗ ਰਿਹਾ ਸੀ।
ਚੂੰਨਾ 石灰 ਇਮਾਰਤ ਚੂੰਨੇ ਅਤੇ ਇੱਟਾਂ ਦੀ ਬਣੀ ਸੀ।
ਚੱਪਾ 相當於四根手指併攏的寬度 पुलिस ने अतंकी की खोज में पਿੰਡ का चੱਪਾ चੱਪਾ छांण दिया।
ਚੱਪੂ 槳 मलाह ने चੱਪੂ ਨਾਲ बेड़ी आगे तोरी।
ਚੁਪ 安靜 ਅਧਿਆਪਕ ਨੇ ਵਿਦਿਆਰਥੀਆਂ ਨੂੰ ਚੁਪ ਰਹਿਣ ਲਈ ਕਿਹਾ।
ਚੁਪਕੀ 沉默 चोर ने चੁਪਕੀ तोड़ के सब कुछ दस दिया।
ਚੱਪਣੀ 鍋蓋 घड़े को चੱਪਣੀ ਨਾਲ ढੱਕ दो।
ਚਿਪਕਾਣਾ 貼上 ਇਥੇ ਇਸਤਿਹਾਰ ਨਾ ਚਿਪਕਾਉ।
ਚੂਪਣਾ 吸 गिदड़ और ऊठ ने गन्ने चूपने शुरू कर दिए। also चूसਣਾ
ਚਪੇੜ 掌摑 ਸ਼ਰਾਬੀ ਨੇ ਦੂਜੇ ਦੇ ਚਪੇੜ ਮਾਰ ਦਿਤੀ।
ਚੁੰਬਕ 磁鐵 चुੰबक घुमा के लोहे के सारे कंकड़ अलग कर लो।
ਚੱਬਣਾ 咀嚼 कुता हड्डी चब्ब रहा था।
ਚੁੰਭੀ 潛水 उसने चੁੰਭੀ मार के बच्चे को बाहर कड़ लया।
ਚੰਮ 皮革; 皮膚 मेरी पेटी चमड़े की है।
ਚੰਮਿਆਰ 製革匠; 皮匠 चम्यार अपने काम में मस्त था।
ਚੁੰਮਣਾ 吻 मां ने बच्चे चुम्या।
चੰਮੜਾ same as चੰਮ
ਚਾਰ 四 चारों पास खुशी की लहर थी।
ਚਾਰਾ 1. 飼料 हरा चारा पछुआं के लिए बहुत अच्छा है। 2. 解決方案或治療 हर चारा फेल होते देख अतंकीयां ने हथियार सुट दिए।
चर्ना 放牧 पछू खेतों में चर रहे हैं।
चिर् 時間間隔 काफी चिर् बाद भारत तरक्की के राह पर है।
चिर्ना 撕裂 प्रयोगशाला में काफी चिर फाड़ करनी पड़ती है।
चूरा 由一些被撕裂或破碎成碎片或灰塵的東西組成 चूरे वाला चावल सस्ता होता है।
चूरी 浸過黃油或酥油和糖的印度麵包碎塊 हीर हर रोज रांझे के लिए चूरी ले के जाती थी।
चाल 步態 हाथी अपनी मस्त चाल चल रहा था।
चालू 1. 某物處於執行狀態 भट्ठा चालू हो गया है। i.e. kiln has started operations. 2. 聰明或狡猾 नौकर बहुत चालू बंदा है।
चील 松樹 चील का रुख बहुत ऊचा है।
चेला 追隨者; 門徒 गुरु ने चेले को अच्छी शिक्षा दी।
चुल੍हा 爐灶 हर रवायती पंजाबी घर के चौंके में चुल੍हा भी स्थापित किया होता है।
चालक 司機 चालक ने गाड़ी खड़ी कर दी।
चवानी 25 帕薩硬幣 चवानी का आज कल कुछ नहीं आउदा।
चावल 米 चीन में चावल बहुत पैदा होता है।
चिड़ी 麻雀 चिड़ी उड़ गई।
चिड़ना 感到惱怒 भिखारी से वह बुरी तरह चिड़ गया।