旁遮普語/字典/ੲ
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਇਸ਼ਕ 愛情 ਰੱਬੀ ~ ਦਾ ਦਰਜਾ ਉਤਮ ਹੁੰਦਾ ਹੈ。
ਇਸ਼ਟ 神 ਆਪਣੇ ~ ਨੂੰ ਸਦਾ ਧਿਆਨ ਨਿੱਚ ਰੱਖੋ。
ਇਸਤਰੀ 1. 女人; ~ ਅਤੇ ਪੁਰਸ਼ ਇੱਕ ਹੀ ਗੱਡੀ ਦੇ ਦੋ ਪਹੀਏ ਹਨ。 2. 熨斗(衣服) ਮੇਰੇ ਕੱਪੜੇ ਬਾਜਾਰੋਂ ਇਸਤਰੀ ਹੋ ਕਿ ਆਏ ਹਨ。
ਇਸਪਾਤ 鋼鐵 ਭਾਰਤ ਵਿੱਚ ~ ਦੇ ਕਈ ਵੱਡੇ ਕਾਰਖਾਨੇ ਹਨ。
ਇਸ਼ਾਰਾ 暗示; 線索 ਸਮਝਦਾਰ ਨੂੰ ~ ਹੀ ਕਾਫੀ ਹੁੰਦਾ ਹੈ。
ਈਸਵੀ 公元 ਇਹ ਸੰਨ ~ ਦੋ ਹਜਾਰ ਇੱਕ ਸੌ ਅੱਠ ਹੈ。
ਈਸ਼ਵਰ 神 ਸਿੱਖ ਧਰਮ ਇੱਕ ~ ਦੇ ਸਿਧਾਂਤ ਨੂੰ ਮੰਨਦਾ ਹੈ。
ਇਹ 這個 ~ ਮੇਰਾ ਦੋਸਤ ਹੈ。 也可以用 ਇਸ 這個
ਇੱਕ 一 ~ ਇੱਕ ਅਤੇ ਦੋ ਗਿਆਰਾਂ ਹੁੰਦੇ ਹਨ。
- 二十一; ਇਕੱਤੀ 三十一; ਇਕਤਾਲੀ 四十一; ਇਕਵੰਜਾ 五十一; ਇਕਾਹਠ 六十一; ਇਕੱਤਰ 七十一; ਇਕਾਸੀ 八十一; ਇਕਾਨਵੇਂ 九十一
- 二十一; ਇਕੱਤੀਵੀਂ 三十一.........
ਏਕਾ 聯盟 ਏਕੇ ਵਿੱਚ ਬਰਕਤ ਹੁੰਦੀ ਹੈ。
ਇੱਕਾਈ 單位 ਉਹ ਆਪਣੀ ~ ਵਿੱਚ ਸੱਭ ਤੋਂ ਉਪਰ ਦਾ ਅਫਸਰ ਹੈ。
ਇਕਸਾਰ 水平或制服 ਖੇਤ ~ ਹੈ。
ਇਕਾਗਰ (精神) 集中 ਵਿਦਿਆਰਥੀ ~ ਮਨ ਨਾਲ ਪੜ੍ਹਾਈ ਕਰ ਰਿਹਾ ਹੈ。
ਇਕੱਠ 集會或聚會 ਸਮਾਗਮ ਤੇ ਬਹੁਤ ~ ਹੋਇਆ。 2. 老年人去世後舉行的社交聚會,以祈禱和用餐 ਉਸਦੀ ਦਾਦੀ ਦੇ ~ ਤੇ ਸਾਰੇ ਰਿਸ਼ਤੇਦਾਰ ਆਏ。
ਇਕਾਂਤ 隱居 ਉਹ ~ ਪਸੰਦ ਕਰਦਾ ਹੈ。
ਇਕਤਾਰਾ 一弦樂器 ~ ਪੰਜਾਬੀ ਸੰਗੀਤ ਵਿੱਚ ਖਾਸ ਸਥਾਨ ਰੱਖਦਾ ਹੈ。
ਇਕੱਲਾ 單獨 ਉਹ ਜਮਾਤ ਵਿੱਚ ~ ਵਿਦਿਆਰਥੀ ਸੀ。
ਏਕੜ 英畝 ਇੱਕ ~ ਵਿੱਚ 4840 ਵਰਗ ਗਜ ਹੁੰਦੇ ਹਨ。
ਇਛਾ 願望; ਨਹਿਰੂ ਦੀ ਆਖਰੀ ~ ਸੀ ਕਿ ਉਸਦੀਆਂ ਅਸਥੀਆਂ ਸਾਰੇ ਦੇਸ਼ ਵਿੱਚ ਖਿਲਾਰ ਦਿੱਤੀਆਂ ਜਾਣ。
ਇੰਜ 這樣 ~ ਕਰਨ ਨਾਲ ਤੁਸੀਂ ਠੀਕ ਹੋ ਜਾਉਗੇ。
ਇਜਾਜਤ 許可 ਮੈਂ ਉਸਤੋਂ ਉਸਦੇ ਘਰ ਜਾਣ ਦੀ ~ ਪਹਿਲਾਂ ਹੀ ਪ੍ਰਾਪਤ ਕਰ ਲਈ ਸੀ。
ਇੱਜਤ 尊重 ਵੱਡਿਆਂ ਦੀ ~ ਕਰਨੀ ਚਾਹੀਦੀ ਹੈ。
ਇੱਜੜ 獸群 ਚਰਵਾਹਾ ਆਪਣੇ ~ ਨੂੰ ਚਾਰ ਰਿਹਾ ਸੀ。
ਇੰਞਣ 發動機 ਰੇਲ ਦਾ ~ ਚਾਲੂ ਸੀ。
ਇੱਟ 磚 ਹਵੇਲੀ ਇੱਟਾਂ ਅਤੇ ਚੂਨੇ ਨਾਲ ਬਣੀ ਸੀ。
ਇੰਤਜਾਰ 等待 ਤੁਹਾਨੂੰ ਨਤੀਜੇ ਲਈ ਕੁਝ ਹੋਰ ~ ਕਰਨਾ ਪਵੇਗਾ。
ਇੰਤਜਾਮ 安排 ਪੁਲੀਸ ਨੇ ਸੁਰੱਖਿਆ ਦੇ ਚੰਗੇ ~ ਕੀਤੇ ਸਨ。 也可以用 ਪ੍ਰਬੰਧ
ਇਤਿਹਾਸ 歷史 ~ ਆਪਣੇ ਆਪ ਨੂੰ ਦੁਰਹਾਉਂਦਾ ਹੈ。
ਇਤਰ 香味 ਔਰਤ ਕੋਲੋਂ ~ ਦੀ ਖੁਸ਼ਬੋ ਆ ਰਹੀ ਸੀ。
ਇੱਥੇ 這裡 ~ ਹਰ ਧਰਮ ਦੇ ਲੋਕ ਵਸਦੇ ਹਨ。
ਈਦ 穆斯林節日 ਹਨੇਰੀਆਂ ਰਾਤਾਂ ਤੋਂ ਬਾਅਦ ਪਹਿਲੇ ਦਿਨ ਜਦ ਚੰਨ ਦਿਸਦਾ ਹੈ ਤਾਂ ~ ਮਨਾਈ ਜਾਂਦੀ ਹੈ。
ਇੱਦਾਂ 這樣 ~ ਕਰਨ ਨਾਲ ਕੁਝ ਹਾਸਿਲ ਨਹੀਂ ਹੋਵੇਗਾ。 也可以用 ਇੱਸ ਤਰਾਂ 或 ਏਦਾਂ
ਇੱਧਰ 這邊 ਉਹ ~ ਆ ਗਿਆ ਸੀ。 也可以用 ਏਧਰ
ਈਨ 屈服於某人的統治 ਗੁਰੂ ਗੋਬਿੰਦ ਸਿੰਘ ਦੇ ਸਹਿਜਾਦਿਆਂ ਨੇ ਮੁਗਲਾਂ ਦੀ ~ ਨਹੀਂ ਮੰਨੀ。
ਇੰਨਸਾਨ 人類; 人; ~ ਨੂੰ ਹਰ ਇੱਕ ਨਾਲ ਉਂਜ ਹੀ ਪੇਸ਼ ਆਉਣਾਂ ਜਿਵੇਂ ਉਹ ਦੂਜਿਆਂ ਤੋਂ ਆਸ ਕਰਦਾ।
ਇੰਨਕਾਰ 否認; 拒絕 ਉਸਨੇ ਤਜਵੀਜ ਮੰਨਣ ਤੋਂ ~ ਕਰ ਦਿੱਤਾ。
ਇਮਤਿਹਾਨ 考試 ਦਸਵੀਂ ਦੇ ~ ਖਤਮ ਹੋ ਗਿਆ ਹੈ。
ਇਮਦਾਦ 幫助 ਔਖਆਈ ਵਿੱਚ ਥੋੜੀ ~ ਵੀ ਬਹੁਮੁਲੀ ਸੀ。
ਈਮਾਨ 良心; 正直 ਉਹ ਆਪਣੇ ~ ਤੇ ਮਰ ਮਿਟੇ。
ਈਮਾਨਦਾਰ 正直 ਈਮਾਨਦਾਰਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ。
ਇਮਾਰਤ 建築 ~ ਨੂੰ ਸਫੈਦੀ ਕੀਤੀ ਜਾ ਰਹੀ ਸੀ。
ਇੰਮਲੀ 榲桲 ~ ਖੱਟੀ ਹੁੰਦੀ ਹੈ。
ਇਰਾਦਾ 意圖 ~ ਪੱਕਾ ਹੋਵੇ ਤਾਂ ਸਫਲਤਾ ਮਿਲ ਹੀ ਜਾਂਦੀ ਹੈ。
ਇੱਲ 禿鷹; 鷹 ਭਾਰਤ ਵਿੱਚੋਂ ~ ਖਤਮ ਹੁੰਦੀ ਜਾ ਰਹੀ ਹੈ。
ਇਲਾਕਾ 地區; 地區的一部分 ਪਹਾੜੀ ਇਲਾਕੇ ਵਿੱਚ ਬਹੁਤ ਠੰਡ ਸੀ。
ਇਲਾਚੀ 肉豆蔻 ਹਰੀ ~ ਚਾਹ ਵਿੱਚ ਪਾਉਣ ਨਾਲ ਚਾਹ ਬਹੁਤ ਸਵਾਦ ਲਗਦੀ ਹੈ。
ਇਲਾਜ 治癒; 癌症等疾病的 ~ ਨਹੀਂ ਹੁੰਦਾ。
ਇਲਮ 知識 ਸ਼ਰਾਬੀ ਨੂੰ ਘਰ ਦੀਆਂ ਮੁਸ਼ਕਲਾਂ ਦਾ ਕੋਈ ~ ਨਹੀਂ ਹੈ。