旁遮普語/詞典/ਖ
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਖੁਆਰ 參見 ਖੱਜਲ
ਖੇਹ 灰塵(貶義) ਮੋਟਰ ਨੇ ਬਹੁਤ ~ ਉਡਾਈ। ਖੇਹ ਸੁਆਹ 無價值或價值很低的東西
ਖੂਹ 井 ~ ਵਿੱਚ ਡੁਬਿਆ
ਖੋਹਣਾ 奪取;強行拿走 ਖਿਡਾਰੀ ਇੱਕ ਦੂਜੇ ਤੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।
ਖੋਹਲਣਾ 開啟 ਬੂਹਾ ਖੋਹਲ ਕੇ ਅੰਦਰ ਆ ਜਾਉ।
ਖਾਸ 特別 ਮਰਨ ਵਾਲਾ ਰਾਜੇ ਦਾ ~ ਮਿਤਰ ਸੀ।
ਖੀਸਾ 口袋 ਉਸਨੇ ਪੈਸੇ ਖੀਸੇ ਵਿੱਚ ਪਾ ਲਏ ਸਨ।
ਖਿਸਕਣਾ 溜走 ਵਿਦਿਆਰਥੀ ਜਮਾਤ ਵਿੱਚੋਂ ਚੁਪ ਚਾਪ ਖਿਸਕ ਗਿਆ।
ਖੁਸਣਾ खोहਣਾ的被動形式;丟失某物
ਖਸਮ 1. 所有者 2. 丈夫(通常貶義)
ਖਾਕ 土壤或泥土 ~ ਨਾਲ ਪਿਆਰ 亦稱 ਮਿੱਟੀ
ਖਾਕੀ 卡其色 ਵਿਦਿਆਰਥੀ ਨੇ ~ ਵਰਦੀ ਪਹਿਨੀ ਸੀ।
ਖੋਖਾ 櫃櫥;報攤;用廉價木材製成的攤位
ਖੱਖਰ 蜂巢,如蜂窩 ਭੂੰਡਾਂ ਨੇ ਦਰਵਾਜੇ ਤੇ ~ ਲਾਈ ਸੀ।
ਖੰਘ 咳嗽 ਰੋਗੀ ਉੱਚੀ ਉੱਚੀ ~ ਰਿਹਾ ਸੀ।
ਖਿੱਚ 拉 ਧਰਤੀ ਹਰ ਚੀਜ ਨੂੰ ਆਪਣੇ ਵਲ ਖਿੱਚਦੀ ਹੈ।
ਖੁੱਚ 腿關節後面膝蓋的一部分 ~ ਵਿੱਚ ਜਖਮ ਬਹੁਤ ਦਰਦ ਕਰਦਾ ਸੀ।
ਖੱਚਰ 騾子 ~ ਰੇਹੜਾ ਖਿੱਚਣ ਦੇ ਕੰਮ ਆਉਂਦਾ ਹੈ।
ਖਚਰਾ 狡猾;聰明 ਖਚਰੇ ਤੋਂ ਬਚ ਕੇ ਰਹੋ।
ਖਿਚੜੀ 一道用米飯和豆類混合製成的菜餚;混合的 ਬੀਮਾਰ ਨੂੰ ~ ਖਾਣੀ ਚਾਹੀਦੀ ਹੈ।
ਖੋਜ 搜尋 ਵਿਦਿਆਰਥੀ ~ ਦੇ ਕੰਮ ਵਿੱਚ ਲੱਗੇ ਹੋਏ ਹਨ।
ਖੰਜਰ 一把大刀 ਕਸਾਈ ਨੇ ਬੱਕਰੇ ਨੂੰ ~ ਮਾਰਕੇ ਖਤਮ ਕਰ ਦਿੱਤਾ।
ਖੱਜਲ 疲於奔命,事與願違。 ਅਸੀਂ ਬਹੁਤ ~ ਹੋਏ। 亦稱 ~ ਖੁਆਰ - ਉਹ ਬਹੁਤ ~ ਖੁਆਰ ਹੋਏ।
ਖਿਝਣਾ 感到惱火 ਡਾਕਟਰ ਰੋਗੀ ਦੇ ਡਰ ਤੋਂ ਖਿਝ ਗਿਆ ਸੀ।
ਖੁੰਝਣਾ 錯過,例如機會 ਖੁੰਝੇ ਮੌਕੇ ਹੱਥ ਨਹੀਂ ਆਉਦੇ।
ਖੱਟਾ 酸 ਲੂੰਮੜੀ ਨੇ ਕਿਹਾ ਅੰਗੂਰ ਖੱਟੇ ਹਨ।
ਖੱਟੀ 收入;利潤 ਇੱਸ ਸਾਲ ਕਿਸਾਨਾ ਨੇ ਚੰਗੀ ~ ਕੀਤੀ ਹੈ।
ਖੋਟ 不誠實 ਉਸਦੇ ਦਿਲ ਵਿੱਚ ~ ਸੀ।
ਖੋਟਾ 非法或無價值 ਸਿੱਕਾ ~ ਹੈ।
ਖੁਡ 洞,例如老鼠洞 ਚੂਹਾ ~ ਵਿੱਚ ਵੜ ਗਿਆ।
ਖੱਡ 坑 ~ ਬਹੁਤ ਡੂੰਘੀ ਸੀ।
ਖੰਡ 糖 ~ ਬਹੁਤ ਮਹਿੰਗੀ ਹੋ ਗਈ ਹੈ।
ਖੰਡਾ 一根長棍,一頭有鋒利的武器 ਗੁਰੂ ਨੇ ਖੰਡੇ ਨਾਲ ਪਤਾਸੇ ਘੋਲੇ।
ਖੇਡ 遊戲;運動 ਬੱਚੇ ਖੇਡਾਂ ~ ਰਹੇ ਸਨ।
ਖਡਾਉਣਾ 玩具 ~ ਟੁਟ ਗਿਆ।
ਖਿਡਾਉਣਾ 讓某人玩 ਆਇਆ ਬੱਚੇ ਨੂੰ ~ ਚਾਉਂਦੀ ਸੀ।
ਖਾਣਾ 食物;吃飯 ਉਹ ~ ਖਾ ਕੇ ਆਏ ਸਨ।
ਖੇਤ 田地 ~ ਹਰੇ ਭਰੇ ਸਨ।
ਖੋਤਾ 驢子;~ ਭਾਰ ਢੋਂਣ ਦੇ ਕੰਮ ਆਉਂਦਾ ਹੈ。 一個愚蠢的人 ਖੋਤੇ ਦਾ ~ ਹੀ ਰਿਹਾ,即沒有表現出聰明才智
ਖਾਦ 肥料; ਕਿਸਾਨ ਅਜ ਕੱਲ੍ਹ ~ ਜਰੂਰਤ ਤੋਂ ਵੱਧ ਪਾਉਦੇ ਹਨ।
ਖਾਨ 礦,例如煤礦 ਬਿਹਾਰ ਵਿੱਚ ਬਹੁਤ ਸੋਨੇ ਦੀਆਂ ਖਾਣਾ(plural of ~) ਹਨ।
ਖਾਨਾ 箱子 ਡਾਕੀਏ ਨੇ ਪੱਤਰ ਖਾਨਿਆਂ ਵਿੱਚ ਰੱਖੇ ਸਨ।
ਖੋਪੜੀ 頭蓋骨 ਦੁਰਘਟਨਾ ਵਿੱਚ ਉਸਦੀ ~ ਟੁਟ ਗਈ ਸੀ।
ਖੁੰਬ 蘑菇 ਖੁੰਬਾਂ ਦੀ ਸਬਜੀ ਬਹੁਤ ਸਵਾਦ ਬਣਦੀ ਹੈ।
ਖੂਬ 非常好 ਝਾਂਸੀ ਦੀ ਰਾਣੀ ਅੰਗਰੇਜਾਂ ਨਾਲ ~ ਲੜੀ।
ਖੂਬਸੂਰਤ 美麗或英俊 ਉਸਨੇ ~ ਔਰਤ ਨਾਲ ਸ਼ਾਦੀ ਕਰ ਲਈ।
ਖੰਭ 羽毛 ਪੰਛੀ ਦੇ ~ ਝੜ ਗਏ ਸਨ।
ਖੰਬਾ 電線杆 ਬਿਜਲੀ ਦਾ ਖੰਬਾ ਸਢ਼ਕ ਦੇ ਕਿਨਾਰੇ ਤੇ ਹੈ।
ਖਿਮਾ 赦免 ਕੈਦੀ ਨੇ ~ ਮੰਗੀ ਜੋ ਰਾਸਟਰਪਤੀ ਨੇ ਉਸਨੂੰ ਦੇ ਦਿੱਤੀ।
ਖੁਮਾਰ 陶醉 ਉਸਨੂੰ ਆਪਣੀ ਕਾਮਯਾਬੀ ਦਾ ~ ਚੜਿਆ ਸੀ।
ਖਰਾ 1. 純粹 ਸੋਨਾ ~ ਸੀ。 直率 ਖਰੇ ਬੰਦੇ ਨੇ ਕੁੱਝ ਨਾ ਛੁਪਾਇਆ।
ਖੁਰ 爪;腳印 ਕੁੱਤੇ ਦੇ ~ ਤੇ ਚੋਟ ਲਗ ਗਈ ਸਾ।
ਖੀਰ 用牛奶和米飯做的一道菜 ਅਸੀਂ ਖਾਣੇ ਤੋਂ ਬਾਅਦ ~ ਖਾਧੀ।
ਖੁਰਕ 瘙癢 ਹਥੇਲੀ ਵਿੱਚ ~ ਹੋਣਾ ਨੇੜੇ ਦੇ ਭਵਿੱਖ ਵਿੱਚ ਲਾਭ ਹੋਣ ਦੀ ਸੰਭਾਵਨਾ ਦੀ ਨਿਸ਼ਾਨੀ ਹੈ।
ਖੁਰਾਕ 1. 飲食 ਰੋਗੀ ਨੂੰ ਚੰਗੀ ~ ਦੀ ਜਰੂਰਤ ਹੈ। 2. 劑量 ਡਾਕਟਰ ਨੇ ਰੋਗੀ ਨੂੰ ਰੋਜ ਤਿੱਨ ਵਾਰ ਦੋ ਖੁਰਾਕਾਂ ਦਵਾਈ ਪੀਣ ਲਈ ਕਿਹਾ।
ਖਰਗੋਸ਼ 兔子 ~ ਤੋਂ ਉਨ ਅਤੇ ਮੀਟ ਪਰਾਪਤ ਹੁੰਦਾ ਹੈ।
ਖਰਚਾ 支出 ਇੱਕ ਹਫਤੇ ਦੇ ਕੰਮ ਤੋਂ ਇੱਕ ਮਹੀਨੇ ਦਾ ~ ਨਿੱਕਲ ਆਉਦਾ ਸੀ।
ਖੁਰਨਾ 侵蝕 ਦਰਿਆ ਦੇ ਕੰਢੇ ਖੁਰ ਗਏ ਸਨ।
ਖਰਾਬ 1. 壞 उसदा ਵਿਵਹਾਰ ਬਹੁਤ ~ ਸੀ। 2. 酸 ਦੁੱਧ ~ ਹੋ ਗਿਆ ਸੀ।
ਖਰਬੂਜਾ 瓜 ~ ਬਹੁਤ ਮਿੱਠਾ ਸੀ।
ਖੁਰਮਾਨੀ 杏 ~ ਸਿਹਤ ਲਈ ਬਹੁਤ ਅੱਛੀ ਹੈ।
ਖੁਰਲੀ 牛羊吃飼料的架子 ਮੱਝ ~ ਤੇ ਬੱਝੀ ਸੀ।
ਖੁਲ੍ਹ 自由 ਨੌਕਰ ਨੂੰ ਹਰ ਹਫਤੇ ਇੱਕ ਛੁਟੀ ਲੈਣ ਦੀ ~ ਸੀ।
ਖੁਲਾ 1. 開放 ਬੋਤਲ ਖੁੱਲੀ ਸੀ। 2. 廣泛 अजगर दा मुंह इतना ~ सी कि पूरा कुत्ता निगल गया।
ਖਾਲੀ 空 यह घर ~ है।
ਖਿੱਲ 一種帶刺的棕色蒼蠅 मेरा मुंह ~ लड़ने कारन सूज गया।
ਖਲੋਣਾ 站立 सभ विद्यार्थी उठ के खलो गए।
ਖੁਲਾਸਾ 公開秘密 कैदी ने सारी व्युत्न दा ~ कर दित्ता।
ਖਲਾਸੀ 從…中獲得自由 1947 में भारतीयों दा अंग्रेजों तो ~ हो गई।
ਖਾਲਸਾ 純粹;由第十代錫克教大師創立的一個宗教組織 गुरु गोबिंद सिंह ने 1699 में ~ साजिया।
ਖੜਾ 直立 कपतान ने सारे सिपाहियों को खड़े होन लिए आखिया।
ਖੜਾਵਾਂ 鞋 भरत राम दा ~ सिंहासन te रखके राज करदा रिहा।
ਖੁਸ਼ 開心 जेटू खिलाड़ी बहुत ~ सी।